ਇੰਗਿਤ
ingita/ingita

Definition

ਸੰ. इङ गित. ਵਿ- ਹਰਕਤ ਕਰਦਾ ਹੋਇਆ, ਹਿਲਦਾ ਹੋਇਆ। ੨. ਚਿੰਨ੍ਹਿਤ. ਨਿਸ਼ਾਨ ਸਹਿਤ। ੩. ਸੰਗ੍ਯਾ- ਇਸ਼ਾਰਾ. ਸੈਨਤ। ੪. ਚੇਸ੍ਟਾ. ਹਰਕਤ. "ਇੰਗਿਤ ਬੋਲ ਵਿਲੋਕਨ ਕੇਰੀ." (ਗੁਪ੍ਰਸੂ).
Source: Mahankosh