ਇੰਗੁਦੀ
inguthee/ingudhī

Definition

ਸੰ. इङ गुदी. ਸੰਗ੍ਯਾ- ਗੋਂਦਨੀ. ਇਸ ਦੇ ਲੇਸਦਾਰ ਫਲ ਖਾਣ ਦੇ ਕੰਮ ਆਉਂਦੇ ਹਨ. ਗਲੇ ਦੀ ਸੋਜ ਅਤੇ ਮੂੰਹ ਦੇ ਛਾਲਿਆਂ ਨੂੰ ਗੋਂਦਨੀ ਦੂਰ ਕਰਦੀ ਹੈ. L. Gordia augustifolia "ਇੰਗੁਦੀ ਖਰੇ ਵਿਸਾਲ." (ਗੁਪ੍ਰਸੂ)
Source: Mahankosh