ਈਠਾ
eetthaa/ītdhā

Definition

ਸੰ. ਇਸ੍ਟ. ਵਿ- ਲੋੜੀਂਦਾ. ਪਿਆਰਾ. ਦੇਖੋ, ਇਸਟ. "ਈਠ ਮੀਤ ਕੋਊ ਸਖਾ ਨਾਹਿ." (ਬਸੰ ਅਃ ਮਃ ੫) ਲੋੜੀਂਦਾ ਮਿਤ੍ਰ ਅਤੇ ਕੋਈ ਸਾਥੀ ਨਹੀਂ। ੨. ਪਿਆਰਾ. ਪ੍ਰਿਯ. "ਸੁਨਹਿ ਨਾਰਿ ਨਰ ਲਾਗਹਿਂ ਈਠੇ." (ਨਾਪ੍ਰ)
Source: Mahankosh