ਈਭੈ
eebhai/ībhai

Definition

ਡਿੰਗ. ਕ੍ਰਿ. ਵਿ- ਇਸ ਪਾਸੇ. ਇੱਥੇ. ਇਸ ਤਰਫ। ੨. ਇਸ ਲੋਕ ਵਿੱਚ.
Source: Mahankosh