ਈਭੈ ਊਭੈ
eebhai oobhai/ībhai ūbhai

Definition

ਕ੍ਰਿ. ਵਿ- ਏਧਰ ਓਧਰ. ਏਥੇ ਓਥੇ। ੨. ਲੋਕ ਪਰਲੋਕ ਵਿੱਚ. "ਈਭੈ ਬੀਠਲੁ ਊਭੈ ਬੀਠਲੁ." (ਆਸਾ ਨਾਮਦੇਵ)
Source: Mahankosh