ਉਗੂਰ
ugoora/ugūra

Definition

ਸੰ. अंकुर. ਅੰਕੁਰ. ਸੰਗ੍ਯਾ- ਡੰਘੂਰ. ਗੋਭ. ਬੀਜ ਵਿੱਚੋਂ ਨਿਕਲਿਆ ਸ਼ਗੂਫ਼ਾ. "ਕੱਲਰ ਖੇਤ ਨ ਬੀਜ ਉਗੂਰੈ." (ਭਾਗੁ) ਬੀਜ ਅੰਕੁਰਿਤ ਨਹੀਂ ਹੁੰਦਾ.
Source: Mahankosh