ਉਗ੍ਰੂ
ugroo/ugrū

Definition

ਸੰਗ੍ਯਾ- ਗੁਰੂ ਅਰਜਨ ਸਾਹਿਬ ਦਾ ਪ੍ਰੇਮੀ ਸਿੱਖ, ਜਿਸ ਨੇ ਅੰਮ੍ਰਿਤਸਰ ਬਣਨ ਸਮੇਂ ਭਾਰੀ ਸੇਵਾ ਕੀਤੀ. "ਭਾਈ ਉਗ੍ਰੂ ਅਰੁ ਕਲ੍ਯਾਨਾ." (ਗੁਪ੍ਰਸੂ)
Source: Mahankosh