ਉਚਾਉਣਾ
uchaaunaa/uchāunā

Definition

ਕ੍ਰਿ- ਉਠਾਉਣਾ. ਉਭਾਰਨਾ. ਉਕਸਾਉਣਾ. "ਬੰਨਿ ਭਾਰ ਉਚਾਇਨਿ ਛਟੀਐ." (ਵਾਰ ਰਾਮ ੩)
Source: Mahankosh