ਉਚਾਟ
uchaata/uchāta

Definition

ਸੰ. उचाट. ਸੰਗ੍ਯਾ- ਉਦਾਸੀਨਤਾ. ਉਦਾਸੀ। ੨. ਮਨ ਦੇ ਉਖੜਨ ਦੀ ਕ੍ਰਿਯਾ.
Source: Mahankosh

UCHÁṬ

Meaning in English2

s. f, The act of scolding or vexing.
Source:THE PANJABI DICTIONARY-Bhai Maya Singh