ਉਚਾਟਨ
uchaatana/uchātana

Definition

ਸੰ. उचाटन. ਉਖੇੜਨਾ. ਪੁੱਟਣਾ। ੨. ਕਿਸੇ ਵੱਲੋਂ ਮਨ ਦੀ ਲਗਨ ਹਟਾਉਣੀ.#"ਉਚਾਟਨਾਦਿ ਕਰਮਣੰ." (ਗ੍ਯਾਨ)
Source: Mahankosh