ਉਚਿਤ
uchita/uchita

Definition

ਸੰ. ਵਿ- ਯੋਗ੍ਯ. ਲਾਇਕ. "ਉਦਾਰ ਉਚਿਤ ਦਾਰਿਦ ਹਰਨ." (ਸਵੈਯੇ ਮਃ ੨. ਕੇ)#੨. ਮੁਨਾਸਿਬ. ਠੀਕ। ੩. ਜਾਣਿਆ ਹੋਇਆ. ਪਰਿਚਿਤ। ੪. ਜੁੜਿਆ ਹੋਇਆ। ੫. ਖੁਸ਼. ਪ੍ਰਸੰਨ.
Source: Mahankosh