ਉਛਿਸਟ
uchhisata/uchhisata

Definition

ਸੰ. उच्छिष्ट. ਵਿ- ਖਾਧੇ ਪਿੱਛੋਂ ਬਚਿਆ ਅੰਨ. ਜੂਠ.
Source: Mahankosh