ਉਤਲੰਤ
utalanta/utalanta

Definition

ਵਿ- ਉਤਾਵਲੀ ਵੰਤ. ਕਾਹਲਾ। ੨. ਕ੍ਰਿ. ਵਿ- ਸ਼ੀਘ੍ਰਤਾ ਨਾਲ. ਫੁਰਤੀ ਸਾਥ. "ਸੁਨ ਸ਼ੋਰ ਜਾਤ ਉਤਲੰਤ ਧਾਇ." (ਗੁਪ੍ਰਸੂ)
Source: Mahankosh