ਉਤਾਈ
utaaee/utāī

Definition

ਸੰਗ੍ਯਾ- ਪ੍ਰਤਿਮਾ. ਮੂਰਤੀ. "ਮਨਹੁ ਉਤਾਈ ਭਾਇ." (ਨਾਪ੍ਰ) ਮਾਨੋ ਸ਼ੋਭਾ ਦੀ ਮੂਰਤੀ ਹੈ.
Source: Mahankosh