ਉਦਭਵ
uthabhava/udhabhava

Definition

ਸੰ. उद्​भव. ਸੰਗ੍ਯਾ- ਉਤਪੱਤਿ. ਜਨਮ। ੨. ਵ੍ਰਿੱਧਿ. ਤਰੱਕੀ। ੩. ਸ੍ਰਿਸ੍ਟਿ. ਸੰਸਾਰ ਦੀ ਰਚਨਾ.
Source: Mahankosh