ਉਦਮਾਦਾ
uthamaathaa/udhamādhā

Definition

ਸੰ. उन्मत्त्- ਉਨਮੱਤ. ਵਿ- ਮਤਵਾਲਾ. ਮਖ਼ਮੂਰ. "ਮਨ ਖੁਟਹਰ, ਤੇਰਾ ਨਹੀਂ ਬਿਸਾਸੁ ਤੂ ਮਹਾਂ ਉਦਮਾਦਾ." (ਬਿਲਾ ਮਃ ੫) ੨. ਉਨਮਾਦ ਰੋਗ ਵਾਲਾ. ਪਾਗਲ. ਸੁਦਾਈ.
Source: Mahankosh

UDAMÁDÁ

Meaning in English2

s. m, Corrupted from the Sanskrit word Unmád. Longing, strong desire, avidity; the setting of the heart on a thing, avarice; c. w. laggṉá.
Source:THE PANJABI DICTIONARY-Bhai Maya Singh