ਉਦੀਰਣ
utheerana/udhīrana

Definition

ਸੰ. (ਉਦ੍‌- ਈਰ੍‌) ਸੰਗ੍ਯਾ- ਕਥਨ. ਵ੍ਯਾਖ੍ਯਾ ਗੁਫ਼ਤਗੂ। ੨. ਸੰ ਉਦੀਰ੍‍ਣ. ਵਿ- ਘਬਰਾਇਆ ਹੋਇਆ. ਛੋਭ (ਕ੍ਸ਼ੋਭ) ਸਹਿਤ.
Source: Mahankosh