ਉਪਪਤਿ
upapati/upapati

Definition

ਸੰ. ਸੰਗ੍ਯਾ- ਧਰਮਪਤਿ ਤੋਂ ਭਿਨ ਦੂਜਾ ਪਤਿ. ਜਾਰ.¹ "ਪਤਿ ਮਾਰਤ ਜਿਹ ਲਗੀ ਨ ਬਾਰਾ। ਕਾ ਉਪਪਤਿ ਤਿਹ ਅਗ੍ਰ ਬਿਚਾਰਾ?" (ਚਰਿਤ੍ਰ ੨੬੭) ੨. ਦੇਖੋ, ਉਪਪੱਤਿ. "ਉਪਪਤਿ ਖਸ੍ਟਮ ਕਰਹਿ ਉਚਾਰਨ." (ਗੁਪ੍ਰਸੂ).
Source: Mahankosh