ਉੱਚਾਥਲ
uchaathala/uchādhala

Definition

ਸੰ. उच्चम्थल. ਸੰਗ੍ਯਾ- ਸੱਚਖੰਡ. ਪਰਮਪਦ। ੨. ਸਤਸੰਗ। ੩. ਉਮੰਗ ਵਾਲਾ ਸ਼ੁੱਧ ਅੰਤਹਕਰਣ ਦੇਖੋ, ਊਚਾ ਥਲ.
Source: Mahankosh