ਉੱਚਾਵਚ
uchaavacha/uchāvacha

Definition

ਸੰ. उच्चावच. ਵਿ- ਉੱਚਾ ਅਤੇ ਨੀਵਾਂ। ੨. ਛੋਟਾ ਵਡਾ। ੩. ਉੱਤਮ ਮੰਦ. ਚੰਗਾ ਮੰਦਾ. "ਜਗ ਮਹਿ ਉੱਚਾਵਚ ਜੇ ਕਾਜ." (ਗੁਪ੍ਰਸੂ)
Source: Mahankosh