ਊਖਰ
ookhara/ūkhara

Definition

ਸੰ. ऊपर. - ਊਸਰ. ਸੰਗ੍ਯਾ- ਕੱਲਰ. ਰੇਹੀ। ੨. ਕੱਲਰ ਵਾਲੀ ਜ਼ਮੀਨ. "ਕਿਆ ਕਾਸੀ ਕਿਆ ਊਖਰ ਮਗਹਰ." (ਧਨਾ ਕਬੀਰ) ੩. ਦੇਖੋ, ਉਖਲ.
Source: Mahankosh