ਊਭਿ
oobhi/ūbhi

Definition

ਕ੍ਰਿ. ਵਿ- ਉੱਪਰ ਵੱਲ. ਉਤਾਹਾਂ. "ਕਬਹੂ ਜੀਅੜਾ ਊਭਿ ਚੜਤ ਹੈ, ਕਬਹੂ ਜਾਇ ਪਇਆਲੇ." (ਰਾਮ ਮਃ ੧) ਦੇਖੋ, ਊਭ.
Source: Mahankosh