ਊਭੀ
oobhee/ūbhī

Definition

ਵਿ- ਖੜੀ. "ਸੁਪਨੈ ਊਭੀ ਭਈ, ਗਹਿਓ ਕੀਨ ਅੰਚਲਾ?" (ਫੁਨਹੇ ਮਃ ੫)
Source: Mahankosh