ਏਕਿ
ayki/ēki

Definition

ਕਈਆਂ ਵਿੱਚੋਂ ਇੱਕ। ੨. ਕਈ ਇੱਕ. "ਏਕਿ ਚਲੇ ਹਮ ਦੇਖਹ ਸੁਆਮੀ." (ਰਾਮ ਮਃ ੧) ੩. ਇਕਨਾ ਨੂੰ. ਕਈਆਂ ਨੂੰ. "ਏਕਿ ਨਚਾਵਹਿ ਏਕਿ ਭਵਾਵਹਿ." (ਰਾਮ ਮਃ ੫)
Source: Mahankosh