ਏਕੋ ਹੰ ਬਹੁਸਯਾਂ
ayko han bahusayaan/ēko han bahusēān

Definition

ਇਹ ਉਪਨਿਸਦ ਦਾ ਵਾਕ ਹੈ, ਜਿਸ ਦਾ ਅਰਥ ਹੈ- ਮੈ ਇੱਕ ਬਹੁਤ ਹੋਵਾਂ. ਅਰਥਾਤ ਬ੍ਰਹਮ ਨੇ ਸੰਕਲਪ ਕੀਤਾ ਕਿ ਮੈ ਇੱਕ ਤੋਂ ਬਹੁਤ ਰੂਪ ਹੋ ਜਾਵਾਂ.¹
Source: Mahankosh