ਏਤ
ayta/ēta

Definition

ਸਰਵ- ਇਸ. "ਏਤ ਛਡਾਈ ਮੋਹ ਤੇ." (ਬਿਲਾ ਮਃ ੫) ਇਸ ਮੋਹ ਤੋਂ ਛੁਡਾਈ। ੨. ਵਿ- ਇਤਨਾ। ੩. ਸੰ. ਆਇਆ ਹੋਇਆ.
Source: Mahankosh