ਏਨੀ
aynee/ēnī

Definition

ਦੇਖੋ, ਏਣੀ। ੨. ਵਿ- ਇਤਨੀ। ੩. ਸਰਵ- ਇਨ੍ਹਾਂ ਨੇ. "ਏਨੀ ਠਗੀ ਜਗੁ ਠਗਿਆ." (ਵਾਰ ਮਲਾ ਮਃ ੧)
Source: Mahankosh