ਕਉਤਕ
kautaka/kautaka

Definition

ਸੰ. ਕੌਤੁਕ. ਸੰਗ੍ਯਾ- ਇੱਛਾ। ੨. ਤਮਾਸ਼ਾ। ੩. ਮਨ ਨੂੰ ਆਨੰਦ ਕਰਨ ਵਾਲੀ ਕ੍ਰਿਯਾ. "ਕਉਤਕ ਕੋਡ ਤਮਾਸਿਆ" (ਵਾਰ (ਜੈਤ) ੪. ਆਸ਼੍ਚਰ੍‍ਯ. ਅਚਰਜ.
Source: Mahankosh