ਕਊਆ
kaooaa/kaūā

Definition

ਸੰ. ਕਾਕ. ਸੰਗ੍ਯਾ- ਕਾਂਉਂ. "ਕਊਆ ਕਹਾ ਕਪੂਰ ਚਰਾਏ." (ਆਸਾ ਕਬੀਰ) ੨. ਭਾਵ- ਵਿਸੈਲੰਪਟ ਜੀਵ. "ਜਗੁ ਕਊਆ ਨਾਮੁ ਨਹੀ ਚੀਤਿ." (ਆਸਾ ਕਬੀਰ) ੩. ਦੇਖੋ, ਕਊਆਕਾਗ। ੪. ਦੇਖੋ, ਫੀਲੁ। ੫. ਜੁਲਾਹੇ ਦੀ ਤਾਣੀ ਦਾ ਕਾਨਾ.#"ਫਾਸਿ ਪਾਨਿ ਸੌ ਕਊਆ ਲਏ." (ਚਰਿਤ੍ਰ ੯੩)#ਸੌ ਕਾਨੇ ਦੀ ਫਾਸਿ (ਤਾਣੀ ਹੱਥ ਲਈ.
Source: Mahankosh

Shahmukhi : کؤُآ

Parts Of Speech : noun, masculine

Meaning in English

crow
Source: Punjabi Dictionary