ਕਠੋਰ
katthora/katdhora

Definition

ਸੰ. ਵਿ- ਕਰੜਾ. ਸਖ਼ਤ. ਕਵੀਆਂ ਨੇ ਇਹ ਪਦਾਰਥ ਕਠੋਰ ਗਿਣੇ ਹਨ- ਸੂਮ ਦਾ ਮਨ, ਹੱਡ, ਹੀਰਾ, ਕੱਛੂ ਦੀ ਪਿੱਠ, ਕਾਠ, ਧਾਤੁ, ਪੱਥਰ, ਯੋਧਾ ਦੀ ਛਾਤੀ। ੨. ਦਯਾ ਰਹਿਤ. ਬੇਰਹਮ.
Source: Mahankosh

Shahmukhi : کٹھور

Parts Of Speech : adjective

Meaning in English

hard, rigid, solid, unbending; hard-hearted, cruel, heartless, harsh, severe; inexorable; stern, callous, relentless
Source: Punjabi Dictionary

KAṬHOR

Meaning in English2

a, , solid, harsh; severe, relentless, cruel. callous:—kaṭhortáí, s. f. Hardness, sohdity; severity, cruelty, callousness.
Source:THE PANJABI DICTIONARY-Bhai Maya Singh