ਕਠੌਤੀ
katthautee/katdhautī

Definition

ਸੰਗ੍ਯਾ- ਕਾਠ ਦੀ ਤੂੰਬੀ. ਚਿੱਪੀ. "ਮਨ ਮੇਰਾ ਚੰਗਾ, ਤਾਂ ਕਠੌਤੀ ਵਿੱਚ ਗੰਗਾ." (ਲੋਕੋ)
Source: Mahankosh