ਕਦਰਾਈ
katharaaee/kadharāī

Definition

ਸੰ. ਕਾਤਰ੍‍ਯ. ਸੰਗ੍ਯਾ- ਕਾਇਰਪੁਣਾ. ਬੁਜ਼ਦਿਲੀ। ੨. ਘਬਰਾਹਟ। ੩. ਡਰ. ਖ਼ੌਫ.
Source: Mahankosh