ਕਦਲੀਪੁਹਪ
kathaleepuhapa/kadhalīpuhapa

Definition

ਸੰਗ੍ਯਾ- ਮਨ. ਦਿਲ, ਕੇਲੇ ਦੇ ਫੁੱਲ ਵਰਗੀ ਹੈ ਜਿਸ ਦੀ ਸ਼ਕਲ. "ਕਦਲੀਪੁਹਪ ਧੂਪ ਪਰਗਾਸ." (ਭੈਰ ਅਃ ਕਬੀਰ)
Source: Mahankosh