ਕਦਵ
kathava/kadhava

Definition

ਸੰ. कन्दुक ਕੰਦੁਕ. ਸੰਗ੍ਯਾ- ਗੇਂਦ. ਫਿੰਡ. ਖੇਂਨੂੰ. "ਖਿਲੰਤ ਜਾਣੁ ਕੱਦਵੰ." (ਰਾਮਾਵ)
Source: Mahankosh