ਕਮਜਾਤਿ
kamajaati/kamajāti

Definition

ਫ਼ਾ. [کمذات] ਕਮਜਾਤ. ਵਿ- ਨੀਚ. ਕਮੀਨਾ. "ਖਸਮ ਵਿਸਾਰਹਿ ਤੇ ਕਮਜਾਤਿ." (ਸੋਦਰੁ)
Source: Mahankosh