ਕਰਉ
karau/karau

Definition

ਦੇਖੋ, ਕਰਣਾ. "ਕਰਉ ਸੇਵਾ ਗੁਰੁ ਲਾਗਉ ਚਰਨ." (ਧਨਾ ਅਃ ਮਃ ੫) ੨. ਸੰਗ੍ਯਾ- ਕਰਮ. ਕ਼ਦਮ. ਡਿੰਘ. ਡੇਢ ਗਜ਼ ਪ੍ਰਮਾਣ. "ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ." (ਪ੍ਰਭਾ ਅਃ ਮਃ ੧) ੩. ਕਰਉਂ. ਕਰਦਾ ਹਾਂ.
Source: Mahankosh