ਕਰਣਕਰੇਣ
karanakarayna/karanakarēna

Definition

ਵਿ ਕਾਰਣ ਦਾ ਕਰਤਾ. ਜਗਤ ਦਾ ਕਾਰਣ, ਜੋ ਤਤ੍ਵ ਆਦਿਕ ਹਨ, ਉਹਨਾਂ ਦਾ ਭੀ ਕਰਤਾ, ਵਾਹਿਗੁਰੂ. "ਨਾਹੀ ਕਰਣਕਰੇਣ." (ਮਾਝ ਦਿਨ ਰੈਣ)
Source: Mahankosh