ਕਰਣਸਸਕੁਲੀ
karanasasakulee/karanasasakulī

Definition

ਸੰ. ਕਰ੍‍ਣਸ਼ਸ੍ਕੁਲੀ. ਸੰਗ੍ਯਾ- ਕੰਨ ਦੇ ਸੁਰਾਖ਼ ਦੇ ਆਸ ਪਾਸ ਸਿੱਪੀ ਦੀ ਸ਼ਕਲ ਦਾ ਮਾਸ ਦਾ ਭਾਗ। ੨. ਕੰਨ ਦੀ ਸ਼ਕਲ ਦਾ ਇੱਕ ਪਕਵਾਨ. ਸਮੋਸਾ.
Source: Mahankosh