ਕਰਣ ਕਾ ਥੇਹ
karan kaa thayha/karan kā dhēha

Definition

ਥਨੇਸਰ ਤੋਂ ਪੌਣ ਮੀਲ ਨੈਰਤ ਕੁਰੁਕ੍ਸ਼ੇਤ੍ਰ ਤਾਲ ਦੀ ਵਾਯਵੀ ਕੋਣ ਖੂੰਜੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ, ਜੋ ਕਰਣ ਦੇ ਥੇਹ ਤੋਂ ਅੱਧ ਮੀਲ ਹੈ. ਦੇਖੋ, ਥਨੇਸਰ ਨੰਃ ੫.
Source: Mahankosh