ਕਰਤਲੀ
karatalee/karatalī

Definition

ਹੱਥ ਦੀ ਹਥੇਲੀ ਉੱਪਰ। ੨. ਸੰਗ੍ਯਾ- ਹਥੇਲੀ. ਮੁੱਠੀ. "ਖਟ ਦਰਸਨ ਕਰਤਲੀ ਰੇ." (ਆਸਾ ਮਃ ੫) ਵਿਕਾਰਾਂ ਨੇ ਖਟ ਦਰਸ਼ਨਾਂ ਨੂੰ ਮੁੱਠੀ ਵਿੱਚ ਕਰ ਲਿਆ ਹੈ.
Source: Mahankosh