ਕਰਨਿ
karani/karani

Definition

ਕਰ੍‍ਣ (ਕੰਨ) ਵਿੱਚ. ਕਾਨ ਮੇ. "ਕਦੇ ਨ ਕਰਨਿ ਧਰਿਆ." (ਸ੍ਰੀ ਅਃ ਮਃ ੫) ੨. ਕਰਦੇ ਹਨ. "ਮੰਨੇ ਕਾ ਬਹਿ ਕਰਨਿ ਵੀਚਾਰੁ." (ਜਪੁ) ੩. ਕੀਤੇ ਗਏ ਹਨ.
Source: Mahankosh