Definition
ਸੰ. कर्म्मकाण्ड ਸੰਗ੍ਯਾ- ਸ਼ਾਸਤ੍ਰ ਦਾ ਉਹ ਕਾਂਡ (ਭਾਗ), ਜਿਸ ਵਿੱਚ ਕਰਮ ਦਾ ਵਰਣਨ ਹੈ. ਕੇਹੜੇ ਕਰਮ ਵਿਹਿਤ ਹਨ ਕੇਹੜੇ ਨਿਸਿੱਧ, ਕਿਸ ਕਿਸ ਨੂੰ ਕੇਹੜੇ ਕੇਹੜੇ ਕਰਮ ਕਿਸ ਕਿਸ ਸਮੇਂ ਕਰਨੇ ਚਾਹੀਏ, ਇਤ੍ਯਾਦਿਕ ਵਰਣਨ ਵਾਲਾ ਹਿੱਸਾ. "ਕਰਮ ਕਾਂਡ ਬਹੁ ਕਰਹਿ ਅਚਾਰ." (ਗਉ ਮ ਃ ੩)
Source: Mahankosh