ਕਰਸਨਿ
karasani/karasani

Definition

ਕਰਨਗੇ. ਕਰੇਂਗੇ. "ਕਰਸਨਿ ਤਖਤ ਸਲਾਮ" (ਵਾਰ ਮਾਝ ਮਃ ੧) ੨. ਸੰ. ਕਰ੍ਸਣ. ਸੰਗ੍ਯਾ- ਖਿੱਚਣਾ. ਖੈਂਚ. ਕਸ਼ਿਸ਼.
Source: Mahankosh