ਕਰਿਸ਼ਨਗੰਗਾ
karishanagangaa/karishanagangā

Definition

ਦੱਖਣ ਦੀ ਇੱਕ ਨਦੀ, ਜੋ ਪੱਛਮੀ ਘਾਟ ਤੋਂ ਨਿਕਲਕੇ ਬੰਗਾਲ ਦੀ ਖਾਡੀ ਵਿੱਚ ਡਿਗਦੀ ਹੈ. ਇਸ ਦੀ ਲੰਬਾਈ ੪੦੦ ਮੀਲ ਹੈ. ਇਸ ਨੂੰ ਕ੍ਰਿਸਨਾ ਭੀ ਆਖਦੇ ਹਨ.
Source: Mahankosh