ਕਲਾਮੁੱਲਾ
kalaamulaa/kalāmulā

Definition

ਅ਼. [کلام الّہ] ਸੰਗ੍ਯਾ- ਮੁਸਲਮਾਨਾਂ ਦੇ ਨਿਸ਼ਚੇ ਅਨੁਸਾਰ ਅੱਲਾ ਦੀ ਕਲਾਮ (ਬਾਣੀ) ਕ਼ੁਰਾਨ. "ਕਲਾਮੁੱਲਹ ਕੀ ਆਨ ਤਿਹਾਰੇ" (ਚਰਿਤ੍ਰ ੩੮)
Source: Mahankosh