ਕਲੇ
kalay/kalē

Definition

ਕ੍ਰਿ. ਵਿ- ਪਾਤਾਲ ਲੋਕ (ਕੰ ਪਾਣੀ ਹੋਵੇ ਲੀਨ) ਜਿਸ ਵਿੱਚ. ਤਲੇ. ਨੀਚੇ. "ਪਿੰਧੀ ਉਭ ਕਲੇ ਸੰਸਾਰਾ." (ਧਨਾ ਨਾਮਦੇਵ) ਸੰਸਾਰ ਦੀ ਹਾਲਤ ਹਰਟ ਦੀ ਪਿੰਧੀ (ਆਪਧੀ- ਟਿੰਡਾਂ) ਵਾਂਙ ਉੱਚੀ ਨੀਵੀਂ ਹੁੰਦੀ ਰਹਿੰਦੀ ਹੈ.
Source: Mahankosh