ਕਲੰਕ
kalanka/kalanka

Definition

ਸੰ. कलङ्क ਸੰਗ੍ਯਾ- ਐਬ. ਦੋਸ। ੨. ਬਦਨਾਮੀ. ਅਪਯਸ਼। ੩. ਦਾਗ਼. ਧੱਬਾ। ੪. ਚੰਦ੍ਰਮਾ ਦਾ ਕਾਲਾ ਦਾਗ਼। ੫. ਰਸਾਯਨ ਬਣਾਉਣ ਵਾਲਾ ਪਦਾਰਥ. ਮਾਰੀ ਹੋਈ ਕਲੀ ਆਦਿਕ ਰਸ. "ਧਾਤੁ ਮੇ ਤਨਿਕ ਹੀ ਕਲੰਕ ਡਾਰੇ ਅਨਿਕ ਬਰਨਮੇਟ ਕਨਕ ਪ੍ਰਕਾਸ ਹੈ." (ਭਾਗੁ ਕ)
Source: Mahankosh

Shahmukhi : کلنک

Parts Of Speech : noun, masculine

Meaning in English

blemish, stigma, blot, smudge, splodge, smirch, smear; taint; ignominy, disgrace
Source: Punjabi Dictionary

KALÁṆK

Meaning in English2

s. m, Fault, blemish, stigma, stain; reproach, scandal; sin:—kalaṇk laggṉá, v. n. To be branded, to be traduced; to be notorious:—kalaṇk dá ṭikká lagáuṉá, v. a. To calumniate, to traduce.
Source:THE PANJABI DICTIONARY-Bhai Maya Singh