ਕਵ
kava/kava

Definition

ਸੰ. कव ਧਾ. ਕਵਿਤਾ ਕਰਨਾ. ਵਰਣਨ ਕਰਨਾ. ਤਸਵੀਰਾਂ ਖਿੱਚਣੀਆਂ। ੨. ਦੇਖੋ, ਕਵਿ.; ਵ੍ਯ- ਕਹਾਂ. ਕਿੱਥੇ। ੨. ਦੇਖੋ, ਕੁਇ.
Source: Mahankosh