ਕਵਚਿਤ
kavachita/kavachita

Definition

ਕ੍ਰਿ. ਵਿ- ਕੋਈ ਹੀ. ਬਹੁਤ ਘੱਟ. ਸ਼ਾਯਦ ਕੋਈ। ੨. ਕਹੀਂ (ਕਿਤੇ) ਭੀ. "ਨਚ ਸੁਖੰ ਦ੍ਰਿਸ਼੍ਯਤੇ ਕ੍ਵਚਿਤ." (ਗੁਪ੍ਰਸੂ)
Source: Mahankosh