ਕਵਤਾ
kavataa/kavatā

Definition

ਦੇਖੋ, ਕਵਿਤਾ। ੨. ਕਾਵ੍ਯ ਰਚਣ ਵਾਲਾ. ਕਵਿ. "ਕਵਤੇ ਭੀ ਜਾਸੀ." (ਵਾਰ ਮਾਰੂ ੨. ਮਃ ੫)
Source: Mahankosh